ਹਰਭਜਨ ਸਿੰਘ ਹੁੰਦਲ
ਪੰਜਾਬੀ ਕਵੀ From Wikipedia, the free encyclopedia
Remove ads
ਹਰਭਜਨ ਸਿੰਘ ਹੁੰਦਲ (1934 - 9 ਜੁਲਾਈ 2023)[1] ਪੰਜਾਬੀ ਦਾ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਸੀ। ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦਾ ਸੀ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦਾ ਸੀ।[2] ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਹੁੰਦਲ ਨੇ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ।
Remove ads
ਰਚਨਾਵਾਂ
- ਮਾਰਗ (1965)[3]
- ਅਸਲ ਗੱਲ (1974)
- ਕਾਲੇ ਦਿਨ (1978)
- ਜੇਲ੍ਹ ਅੰਦਰ ਜੇਲ੍ਹ (1982)
- ਚਾਨਣ ਦਾ ਸਰਨਾਵਾਂ (1986)
- ਅੱਗ ਦਾ ਬੂਟਾ (1986)
- ਸਤਲੁਜ ਦਾ ਸਰਨਾਵਾਂ (1993)
- ਜੰਗਨਾਮਾ ਪੰਜਾਬ (1994)
- ਰੰਗ ਆਪੋ ਆਪਣਾ (2000)
- ਮੇਰੇ ਸਮਕਾਲੀ ਕਵੀ (2002)
- ਕਵਿਤਾ ਦੀ ਤਲਾਸ (2003)
- ਕਵੀਆਂ ਦੇ ਅੰਗ ਸੰਗ (2004)
- ਸੰਨ ਸੰਤਾਲੀ ਦੇ ਦਿਨ (2007)
- ਨਜ਼ਰਬੰਦੀ ਦੇ ਦਿਨ (2007)
- ਕਵਿਤਾ ਦੇ ਰੂ-ਬਰੂ (2007)
- ਮੇਰੀ ਗ਼ਜ਼ਲ (2010)
- ਮੇਰੀ ਗ਼ਜ਼ਲ (2010)
- ਸਿਤਾਰਿਆਂ ਦੀ ਸੱਥ (2011)
ਅਨੁਵਾਦ
- ਪਾਬਲੋ ਨੇਰੂਦਾ ਚੋਣਵੀਂ ਕਵਿਤਾ
- ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼
ਸੰਪਾਦਨ
- ਬਾਬਾ ਨਜਮੀ ਦੀ ਚੋਣਵੀਂ ਕਵਿਤਾ
ਸਫਰਨਾਮਾ
- ਕੰਧ ਉਹਲੇ ਪ੍ਰਦੇਸ਼ (1999)
ਜੀਵਨੀ
ਹੋਰ
- ਦੋਸਤੀਨਾਮਾ (2005)
Remove ads
ਪ੍ਰਾਪਤੀਆਂ
- ਸੋਵੀਅਤ ਲੈਂਡ-ਨਹਿਰੂ ਪੁਰਸਕਾਰ[6]
ਹਵਾਲੇ
Wikiwand - on
Seamless Wikipedia browsing. On steroids.
Remove ads