ਹਰੀਪੁਰ, ਪਾਕਿਸਤਾਨ
From Wikipedia, the free encyclopedia
Remove ads
ਹਰੀਪੁਰ ਪਾਕਿਸਤਾਨ ਦੇ ਹਰੀਪੁਰ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਇਹ ਪਾਕਿਸਤਾਨ ਦੇ ਖ਼ੈਬਰ ਪਖਤੁਨਖਵਾ ਵਿੱਚ ਸਥਿਤ ਹੈ। ਇਹ ਪਹਾੜੀਆਂ ਦੇ ਵਿਚਲੇ ਮੈਦਾਨ ਵਿੱਚ ਸਮੁੰਦਰ ਤਲ ਤੋਂ 520 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕਰਾਕੁਰਮ ਹਾਈਵੇ ਤੇ ਸਥਿਤ ਹੈ[1]।

Remove ads
ਭੂਗੋਲ
ਮੌਸਮ
ਇੱਥੇ ਸਾਰਾ ਮੌਸਮ ਲਗਾਤਾਰ ਉੱਚਾ ਰਹਿੰਦਾ ਹੈ ਅਤੇ ਇੱਥੇ ਸਾਲ ਵਿੱਚ ਸਮੇਂ ਸਮੇਂ ਤੇ ਵਰਖਾ ਹੁੰਦੀ ਰਹਿੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads