ਹਰੀ ਸਿੰਘ ਦਿਲਬਰ (ਕਵੀ)

ਪੰਜਾਬੀ ਕਵੀ From Wikipedia, the free encyclopedia

ਹਰੀ ਸਿੰਘ ਦਿਲਬਰ (ਕਵੀ)
Remove ads

ਹਰੀ ਸਿੰਘ ਦਿਲਬਰਪੁਰਾਤਨ ਸਟੇਜੀ ਕਵਿਤਾ ਪਰੰਪਰਾ ਦੇ ਉਘੇ ਪੰਜਾਬੀ ਹਾਸਰਸ ਪੰਜਾਬੀ ਸ਼ਾਇਰ ਹਨ। ਉਹ 1943 ਤੋਂ ਆਪਣੀਆਂ ਰਚਨਾਵਾਂ ਪੇਸ਼ ਕਰਦੇ ਆ ਰਹੇ ਹਨ । ਹੁਣ ਤੱਕ ਉਹ 1000 ਤੋਂ ਵੱਧ ਰਚਨਾਵਾਂ ਵੱਖ ਵੱਖ ਸਟੇਜਾਂ ਤੇ ਪੇਸ਼ ਕੇਆਰ ਚੁੱਕੇ ਹਨ । ਉਹਨਾ ਦਾ ਜਨਮ ਪਾਕਿਸਤਾਨ ਦੇ ਜਿਲ੍ਹਾ ਲਾਇਲਪੁਰ ਦੇ ਇੱਕ ਪਿੰਡ ਵਿੱਚ ਸ.ਮੋਟਾ ਸਿੰਘ ਦੇ ਘਰ 1929 ਵਿੱਚ ਹੋਇਆ । ਉਹਨਾਂ ਦੇ ਸਾਹਿਤਕ ਯੋਗਦਾਨ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੱਕ ਡਾਕੂਮੈਂਟਰੀ ਵੀ ਬਣਾਈ ਜਾਂ ਰਹੀ ਹੈ । [1][2]

ਵਿਸ਼ੇਸ਼ ਤੱਥ ਹਰੀ ਸਿੰਘ ਦਿਲਬਰ, ਜਨਮ ...


Remove ads

ਕਾਵਿ ਵੰਨਗੀ

  • ਆਜ਼ਾਦੀ ਤਾਂ ਆਈ ਹੈ ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ

ਇਨਕਲਾਬ ਖੜ੍ਹਾ ਹੈ ਅੱਜ ਵੀ ਰਾਸ਼ਨ ਦੀਆਂ ਕਤਾਰਾਂ ਅੰਦਰ

  • ਟਿਕਟ ਲੈਣ ਲਈ ਨੇਤਾ ਐਦਾਂ ਆਉਂਦੇ ਨੇ ਦਰਬਾਰਾਂ ਅੰਦਰ

ਜਿੱਦਾਂ ਖੁਸਰਾ ਪੱਗ ਬੰਨ ਕੇ ਆ ਬਹਿ ਜਾਵੇ ਸਰਦਾਰਾਂ ਅੰਦਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads