ਹਰੀ ਸਿੰਘ (ਕਲਾਕਾਰ)

From Wikipedia, the free encyclopedia

Remove ads

ਹਰੀ ਸਿੰਘ ਇੱਕ ਭਾਰਤੀ ਚਿੱਤਰਕਾਰ ਸੀ।

ਸਾਰ

ਹਰੀ ਸਿੰਘ ਉਹਨਾਂ ਕਲਾਕਾਰਾਂ ਵਿਚੋਂ ਇੱਕ ਸੀ ਜਿਹੜੇ ਆਪਣੇ ਕੰਮ ਦੇ ਤਾਂ ਬਹੁਤ ਮਾਹਰ ਹੁੰਦੇ ਹਨ ਪਰ ਸ਼ੌਹਰਤ ਦੇ ਮਗਰ ਨਹੀਂ ਭੱਜਦੇ। ਪੇਂਟਿੰਗ ਦੇ ਖੇਤਰ ਵਿੱਚ ਉਸਦੀ ਦੇਣ ਨਾਂ ਭੁੱਲੀ ਜਾਣ ਵਾਲੀ ਹੈ, ਪਰ ਉਹ ਸ਼ੌਹਰਤ ਤੋਂ ਸਦਾ ਹੀ ਦੂਰ ਰਿਹਾ। ਕਈ ਮਸ਼ਹੂਰ ਚਿੱਤਰਕਾਰ ਜਿਨ੍ਹਾਂ ਵਿੱਚ ਗੁਰਬਖਸ਼ ਸਿੰਘ ਸ਼ੇਠੀ, ਜੀ ਐੱਸ ਸੋਹਨ, ਦਵਾਰਕਾ ਦਾਸ, ਅਤੇ ਰਾਮ ਸਿੰਘ, ਉਸਦੇ ਸ਼ਗਿਰਦ ਸਨ। ਹਰੀ ਸਿੰਘ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ, ਦੇ ਫਾਊਂਡਰ ਸਨ ਅਤੇ ਆਪਣੇ ਆਖਰੀ ਸਾਹਾਂ ਤੱਕ ਇਸਦੇ ਵਾਈਸ ਪ੍ਰੈਸੀਡੈਂਟ ਰਹੇ। ਉਹ ਭਾਰਤ ਦੇ ਮਹੱਤਵਪੂਰਨ ਚਿੱਤਰਕਾਰਾਂ ਵਿਚੋਂ ਇੱਕ ਹਨ।

Remove ads

ਜਨਮ

ਸ. ਹਰੀ ਸਿੰਘ ਦਾ ਜਨਮ ਰਾਮਗੜ੍ਹੀਆ ਸਿਖ ਪਰਿਵਾਰ ਵਿੱਚ ਸੰਨ 1984 ਵਿੱਚ ਹੋਇਆ। ਉਸ ਦੇ ਪਿਤਾ ਸਰਦਾਰ ਗੰਡਾ ਸਿੰਘ, ਜੋ ਕਿ ਇੱਕ ਮਸ਼ਹੂਰ ਆਰਕੀਟੈੱਕ ਅਤੇ ਚਿੱਤਰਕਾਰ ਸਨ।

Loading related searches...

Wikiwand - on

Seamless Wikipedia browsing. On steroids.

Remove ads