ਹਲਬ

ਸੀਰੀਆ ਦਾ ਸ਼ਹਿਰ From Wikipedia, the free encyclopedia

Remove ads

ਹਲਬ (Arabic: حلب / ALA-LC: Ḥalab, IPA: [ˈħalab]) ਸੀਰੀਆ ਦਾ ਸਭ ਤੋਂ ਵੱਡਾ ਸ਼ਹਿਰ[1] ਅਤੇ ਸਭ ਤੋਂ ਵੱਧ ਅਬਾਦੀ ਵਾਲੀ ਸੀਰੀਆਈ ਰਾਜਪਾਲੀ ਹਲਬ ਦੀ ਰਾਜਧਾਨੀ ਹੈ। ਇਹ ਉੱਤਰ-ਪੱਛਮੀ ਸੀਰੀਆ ਵਿੱਚ ਦਮਸ਼ਕ ਤੋਂ ੩੧੦ ਕਿਲੋਮੀਟਰ (੧੯੩ ਮੀਲ) ਦੀ ਦੂਰੀ 'ਤੇ ਸਥਿਤ ਹੈ। ੨,੧੩੨,੧੦੦ (੨੦੦੪ ਮਰਦਮਸ਼ੁਮਾਰੀ) ਦੀ ਅਬਾਦੀ ਨਾਲ਼ ਇਹ ਲਵਾਂਤ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ।[2][3] ਸਦੀਆਂ ਲਈ ਹਲਬ ਸੀਰੀਆ ਖੇਤਰ ਦਾ ਸਭ ਤੋਂ ਵੱਡਾ ਅਤੇ ਓਟੋਮਨ ਸਾਮਰਾਜ ਦਾ ਇਸਤਾਨਬੁਲ ਅਤੇ ਕੈਰੋ ਮਗਰੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[4][5][6]

ਵਿਸ਼ੇਸ਼ ਤੱਥ ਹਲਬ, ਸਮਾਂ ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads