ਹਵਾਈ
ਸੰਯੁਕਤ ਰਾਜ ਅਮਰੀਕਾ ਦਾ ੫੦ਵਾਂ ਰਾਜ From Wikipedia, the free encyclopedia
ਹਵਾਈ ਦਾ ਰਾਜ Mokuʻāina o Hawaiʻi | |||||
| |||||
ਉੱਪ-ਨਾਂ: ਅਲੋਹਾ ਰਾਜ (ਅਧਿਕਾਰਕ), ਸੁਰਗ, ਅਲੋਹਾ ਦੇ ਟਾਪੂ | |||||
ਮਾਟੋ: Ua Mau ke Ea o ka ʻĀina i ka Pono ("The Life of the Land is Perpetuated in Righteousness") ਰਾਜ ਗੀਤ: Hawaiʻi Ponoʻī | |||||
![]() | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ, ਹਵਾਈ | ||||
ਵਸਨੀਕੀ ਨਾਂ | ਹਵਾਈ[1] | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਹੋਨੋਲੁਲੂ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਓਆਹੂ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ ੪੩ਵਾਂ ਦਰਜਾ | ||||
- ਕੁੱਲ | 10931 sq mi (28311 ਕਿ.ਮੀ.੨) | ||||
- ਚੁੜਾਈ | n/a ਮੀਲ (n/a ਕਿ.ਮੀ.) | ||||
- ਲੰਬਾਈ | 1,522 ਮੀਲ (2,450 ਕਿ.ਮੀ.) | ||||
- % ਪਾਣੀ | 41.2 | ||||
- ਵਿਥਕਾਰ | 18° 55′ N ਤੋਂ 28° 27′ N | ||||
- ਲੰਬਕਾਰ | 154° 48′ W ਤੋਂ 178° 22′ W | ||||
ਅਬਾਦੀ | ਸੰਯੁਕਤ ਰਾਜ ਵਿੱਚ ੪੦ਵਾਂ ਦਰਜਾ | ||||
- ਕੁੱਲ | 1392313 (੨੦੧੨ ਦਾ ਅੰਦਾਜ਼ਾ)[2] | ||||
- ਘਣਤਾ | 214/sq mi (82.6/km2) ਸੰਯੁਕਤ ਰਾਜ ਵਿੱਚ ੧੩ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $63746 (੫ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਓਨਾ ਕੀਆ[3][4][5][6] 13,796 ft (4205.0 m) | ||||
- ਔਸਤ | 3,030 ft (920 m) | ||||
- ਸਭ ਤੋਂ ਨੀਵੀਂ ਥਾਂ | ਪ੍ਰਸ਼ਾਂਤ ਮਹਾਂਸਾਗਰ[4] sea level | ||||
ਸੰਘ ਵਿੱਚ ਪ੍ਰਵੇਸ਼ | ੨੧ ਅਗਸਤ, ੧੯੫੯ (੫੦ਵਾਂ) | ||||
ਰਾਜਪਾਲ | ਨੀਲ ਐਬਰਕਰੌਂਬੀ (ਲੋ) | ||||
ਲੈਫਟੀਨੈਂਟ ਰਾਜਪਾਲ | ਸ਼ਾਨ ਤਸੂਤਸੂਈ | ||||
ਵਿਧਾਨ ਸਭਾ | ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਬਰਾਇਨ ਸ਼ਾਟਜ਼ ਮਾਜ਼ੀ ਹਿਰੋਨੋ | ||||
ਸੰਯੁਕਤ ਰਾਜ ਸਦਨ ਵਫ਼ਦ | ੧: ਕੋਲੀਨ ਹਨਾਬੂਸਾ (ਲੋ) ੨: ਟਲਸੀ ਗਬਾਰਡ (ਲੋ) (list) | ||||
ਸਮਾਂ ਜੋਨ | ਹਵਾਈ: UTC−੧੦ (ਕੋਈ DST ਨਹੀਂ) | ||||
ਛੋਟੇ ਰੂਪ | HI US-HI | ||||
ਵੈੱਬਸਾਈਟ | www | ||||
ਹਵਾਈ (/həˈwaɪ.iː/ ( ਸੁਣੋ) ਜਾਂ /həˈwaɪʔiː/; ਹਵਾਈ: Hawaiʻi ਹਵਾਈ ਉਚਾਰਨ: [hɐˈvɐiʔi]) ੫੦ ਅਮਰੀਕੀ ਰਾਜਾਂ ਵਿੱਚੋਂ ਸਭ ਤੋਂ ਨਵਾਂ ਹੈ ਜੋ ਸੰਘ ਵਿੱਚ ੨੧ ਅਗਸਤ, ੧੯੫੯ ਨੂੰ ਦਾਖ਼ਲ ਹੋਇਆ। ਇਹ ਇੱਕੋ ਇੱਕ ਅਮਰੀਕੀ ਰਾਜ ਹੈ ਜੋ ਪੂਰੀ ਤਰ੍ਹਾਂ ਟਾਪੂਨੁਮਾ ਹੈ।
ਹਵਾਲੇ
Wikiwand - on
Seamless Wikipedia browsing. On steroids.