ਹਾਈਡਰੋਜਨ ਪਰਆਕਸਾਈਡ

From Wikipedia, the free encyclopedia

ਹਾਈਡਰੋਜਨ ਪਰਆਕਸਾਈਡ
Remove ads

ਹਾਈਡਰੋਜਨ ਪਰਆਕਸਾਈਡ (H2O2) ਸਭ ਤੋਂ ਸਧਾਰਨ ਪਰਆਕਸਾਈਡ (ਇੱਕ ਆਕਸੀਜਨ-ਆਕਸੀਜਨ ਇਕਹਿਰੇ ਜੋੜ ਵਾਲਾ ਯੋਜਕ) ਹੈ। ਇਹ ਇੱਕ ਤੇਜ਼ ਆਕਸੀਕਰਤਾ ਹੈ। ਇਹ ਇੱਕ ਸਾਫ਼ ਦਰਵ ਜਿਹਦੀ ਲੇਸ ਪਾਣੀ ਤੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ। ਪਤਲੇ ਮਿਸ਼ਰਣ ਵਿੱਚ ਇਹ ਰੰਗਹੀਣ ਪ੍ਰਤੀਤ ਹੁੰਦਾ ਹੈ। ਆਕਸੀਕਰਨ ਲੱਛਣਾਂ ਕਰਕੇ ਇਹਨੂੰ ਬਲੀਚ ਜਾਂ ਸਫ਼ਾਈ-ਕਰਤਿਆਂ ਵਿੱਚ ਵਰਤਿਆ ਜਾਂਦਾ ਹੈ।

ਵਿਸ਼ੇਸ਼ ਤੱਥ ਹਾਈਡਰੋਜਨ ਪਰਆਕਸਾਈਡ Hydrogen peroxide, Identifiers ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads