ਹੁਕਮੀ ਦੀ ਹਵੇਲੀ

From Wikipedia, the free encyclopedia

ਹੁਕਮੀ ਦੀ ਹਵੇਲੀ
Remove ads

ਹੁਕਮੀ ਦੀ ਹਵੇਲੀ (Spanish: La casa de Bernarda Alba) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਟਿੱਪਣੀਕਾਰ ਅਕਸਰ ਇਸਨੂੰ ਬਲਡ ਵੈੱਡਿੰਗ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ[1]

ਵਿਸ਼ੇਸ਼ ਤੱਥ ਹੁਕਮੀ ਦੀ ਹਵੇਲੀ, ਲੇਖਕ ...
Remove ads

ਪੰਜਾਬੀ ਰੁਪਾਂਤਰਣ

ਇਹ ਮੂਲ ਤੌਰ ਤੇ ਲੋਰਕਾ ਦਾ ਲਿਖਿਆ ਸਪੇਨੀ ਨਾਟਕ ਹੈ, ਹੁਕਮੀ ਦੀ ਹਵੇਲੀ ਪੰਜਾਬੀ ਕਵੀ ਸੁਰਜੀਤ ਪਾਤਰ ਵਲੋਂ ਕੀਤੇ ਇਸ ਦੇ ਪੰਜਾਬੀ ਰੁਪਾਂਤਰਣ ਦਾ ਨਾਮ ਹੈ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads