ਹਾਰਵਰਡ ਬਿਜ਼ਨਸ ਸਕੂਲ
From Wikipedia, the free encyclopedia
Remove ads
ਹਾਰਵਰਡ ਬਿਜ਼ਨਸ ਸਕੂਲ (ਐੱਚ. ਬੀ. ਐੱਸ.) ਬੋਸਟਨ, ਮੈਸਾਚੂਸਟਸ ਵਿਖੇ ਹਾਰਵਰਡ ਯੂਨੀਵਰਸਿਟੀ ਦਾ ਗ੍ਰੈਜੂਏਟ ਬਿਜਨਸ ਸਕੂਲ ਹੈ। ਸਕੂਲ ਫੁੱਲ-ਟਾਈਮ ਐੱਮ.ਬੀ.ਏ. ਪ੍ਰੋਗਰਾਮ, ਡਾਕਟਰੇਟ ਪ੍ਰੋਗਰਾਮਾਂ, ਐਚ.ਬੀ.ਐੱਸ ਅਤੇ ਬਹੁਤ ਸਾਰੇ ਐਗਜ਼ੈਕਟਿਵ ਸਿੱਖਿਆ ਪ੍ਰੋਗਰਾਮ ਪੇਸ਼ ਕਰਦਾ ਹੈ। ਇਹ ਹਾਰਵਰਡ ਬਿਜਨਸ ਪਬਲਿਸ਼ਿੰਗ ਦਾ ਮਾਲਕ ਹੈ, ਜੋ ਕਿ ਵਪਾਰਕ ਕਿਤਾਬਾਂ, ਅਗਵਾਈ ਲੇਖਾਂ, ਕਾਰਪੋਰੇਟ ਸਿੱਖਿਆ ਲਈ ਔਨਲਾਈਨ ਮੈਨੇਜਮੈਂਟ ਟੂਲ, ਕੇਸ ਸਟੱਡੀਜ਼ ਅਤੇ ਮਹੀਨਾਵਾਰ ਹਾਰਵਰਡ ਬਿਜ਼ਨਸ ਰਿਵਿਊ ਪ੍ਰਕਾਸ਼ਿਤ ਕਰਦਾ ਹੈ। ਇਹ ਬੇਕਰ ਲਾਇਬ੍ਰੇਰੀ / ਬਲੂਮਬਰਗ ਸੈਂਟਰ ਦਾ ਘਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads