ਹਿਮਾਨੀ ਕਪੂਰ
From Wikipedia, the free encyclopedia
Remove ads
ਹਿਮਾਨੀ ਕਪੂਰ (ਮਰਾਠੀ: हिमानी कपूर) ਇੱਕ ਭਾਰਤੀ ਗੀਤਕਾਰ ਅਤੇ ਸਾ ਰੇ ਗਾ ਮਾ ਪਾ ਚੈੱਲੇਂਜ 2005 ਦੇ ਫ਼ਾਇਨਲਿਸਟ ਹੈ। ਉਸਨੇ ਕਰਨ ਓਬਰਾਏ ਨਾਲ ਜ਼ੀ.ਟੀ.ਵੀ. ਉੱਤੇ ਅੰਤਕਸ਼ਨੀ ਵਿੱਚ ਮੇਜਵਾਨੀ ਕੀਤੀ। ਉਸਨੇ ਸਟਾਰ ਪਲਸ ਦੇ ਰਿਆਲਟੀ ਸ਼ੋਅ ਜੋ ਜੀਤਾ ਵੋਹੀ ਸੁਪਰਸਟਾਰ ਵਿੱਚ ਵੀ ਭਾਗ ਲਿਆ।[1][2]
ਉਸਨੇ ਸਟਾਰ ਪਲਸ ਦੇ ਪ੍ਰੋਗਰਾਮ ਮਿਓਜਿਕ ਕਾ ਮਹਾ ਮੁਕਾਬਲਾ ਵਿੱਚ ਮੀਕੇ ਦੇ ਟੀਮ ਵਿੱਚ ਭਾਗ ਲਿਆ। 2007 ਵਿੱਚ 20 ਵੱਖ ਵੱਖ ਦੇਸ਼ਾਂ ਵਿੱਚ ਹਿਮੇਸ਼ ਰੇਸ਼ੱਮੀਆਂ ਨਾਲ ਸ਼ੋਅ ਕੀਤੇ।
Remove ads
ਕਰੀਅਰ
ਉਸ ਨੇ ਸਟਾਰ ਪਲੱਸ 'ਤੇ ਮੀਕਾ ਕੀ ਸ਼ੇਰਨੀ ਦੇ ਰੂਪ ਵਿੱਚ ਸੰਗੀਤ ਕਾ ਮਹਾਂ ਮੁਕਬਲਾ ਨਾਮਕ ਇੱਕ ਸ਼ੋਅ ਵਿੱਚ ਵੀ ਹਿੱਸਾ ਲਿਆ। ਉਸ ਨੇ 2007 ਵਿੱਚ ਹਿਮੇਸ਼ ਰੇਸ਼ਮੀਆ ਨਾਲ ਆਪਣਾ ਵਿਸ਼ਵ ਦੌਰਾ ਪੂਰਾ ਕੀਤਾ ਅਤੇ 20 ਵੱਖ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਕੀਤਾ।
ਉਸ ਨੇ ਦਿਲ ਦੀਆ ਹੈ, ਆਪ ਕੀ ਖਾਤਿਰ, ਚਿੰਗਾਰੀ, ਬਚਨਾ ਏ ਹਸੀਨੋ, ਫੂਲ ਐਨ ਫਾਈਨਲ, ਓਏ ਲੱਕੀ, ਓਏ ਲੱਕੀ! ਅਤੇ ਬੈਂਡ ਬਾਜਾ ਬਾਰਾਤ ਵਿੱਚ ਗਾਏ ਹਨ।[3]
ਹਿਮਾਨੀ ਨੂੰ ਸਾਲ 2008 ਵਿੱਚ ਮਹਿਲਾ ਦਿਵਸ 'ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੁਆਰਾ ਹਰਿਆਣਾ ਸਰਕਾਰ ਤੋਂ ਇੱਕ ਪੁਰਸਕਾਰ [ਕੌਣ?] ਮਿਲਿਆ ਸੀ। ਉਸ ਨੇ 2010 ਵਿੱਚ ਮਹਿਲਾ ਦਿਵਸ ਦੇ ਮੌਕੇ 'ਤੇ ਇੰਦਰਾ ਗਾਂਧੀ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਸੀ।[4]
Remove ads
ਡਿਸਕਕੋਗ੍ਰਾਫੀ
- ਦਮ ਦਮ - ਬੈਂਡ ਬਾਜਾ ਬਾਰਾਤ - 2010
- ਜੋਗੀ ਮਾਹੀ - ਬਚਨਾ ਏ ਹਸੀਨੋ - 2008
- ਮੇਰੀ ਅਵਾਰਗੀ - ਗੁਡ ਬੋਆਏ ਬੈਡ ਬੋਆਏ - 2007
- ਤੇਰੇ ਲੀਏ - ਫੂਲ ਐਂਡ ਫ਼ਾਇਨਲ - 2007
- ਲੇਨੇ ਕੇ ਦੇਨੇ - ਜਬਸੇ ਦਿਲ ਦੀਆ ਹੈ - 2010
- ਦਿਲ ਦੀਆ - ਦਿਲ ਦੀਆ ਹੈ - 2006
- ਤੂੰ ਹੀ ਮੇਰਾ - ਆਪ ਕੇ ਖਾਤਿਰ - 2006
- ਜਬ ਜਬ ਸਾਈਆਂ - ਚਿੰਗਾਰੀi - 2006
Remove ads
ਸੰਗੀਤ
- ਮੇਰੀ ਮਾਂ / ਮਾਂ ਤੂੰ ਸੱਚ ਮੁਚ ਰਾਣੀ ਮਾਂ - ਮਦਰ ਡੇ ਸਪੇਸ਼ਲ - 2016
- ਅਬ ਕੇ ਸਾਵਨ - ਮੋਨਸੂਨ ਸਪੇਸ਼ਲ - 2016
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads