ਹਿਸਾਬਦਾਨ
From Wikipedia, the free encyclopedia
ਹਿਸਾਬਦਾਨ ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸ ਦਾ ਇਸਤੇਮਾਲ ਕਰ ਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਹਾਰਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਹਾਰਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸਬੰਧਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।
Wikiwand - on
Seamless Wikipedia browsing. On steroids.