ਹਿੰਦੂ ਵਿਆਹ
From Wikipedia, the free encyclopedia
Remove ads
ਹਿੰਦੂਆਂ ਵਿੱਚ ਵਿਆਹ ਨੂੰ ਧਾਰਮਿਕ ਸੰਸਕਾਰ ਮੰਨਿਆ ਜਾਂਦਾ ਹੈ ਕੋਈ ਸਮਝੋਤਾ ਨਹੀਂ। ਮੁਕਰ੍ਜੀ ਦੇ ਅਨੁਸਾਰ, "ਕੁਝ ਧਾਰਮਿਕ ਸੰਸਕਾਰਾਂ ਦੁਆਰਾ ਸਮਾਜ ਵਿੱਚ ਮਾਨਤਾ ਪ੍ਰਾਪਤ ਦੋ ਵਿਪਰੀਤ ਲਿੰਗਾ ਦਾ ਵਿਧੀਵਤ ਮਿਲਣ ਹਿੰਦੂ ਵਿਆਹ ਹੈ ਜਿਸ ਦਾ ਉਦੇਸ਼ ਧਾਰਮਿਕ ਕੰਮ, ਪੁੱਤਰ ਪ੍ਰਾਪਤੀ ਅਤੇ ਆਰਟਿਆਇ ਦੇ ਉਦੇਸ਼ ਨੂੰ ਪੂਰਾ ਕਰਨਾ ਹੈ।"[1][2][3]

ਹਿੰਦੂ ਵਿਆਹ ਦੇ ਉਦੇਸ਼
- ਧਾਰਮਿਕ ਕਰਤਵਾਂ ਦੀ ਪਾਲਣਾ
- ਪੁੱਤਰ ਪ੍ਰਾਪਤੀ
- ਲਿੰਗ ਸਬੰਧਾਂ ਦੀ ਪੂਰਤੀ
- ਪਰਿਵਾਰ ਦੇ ਪ੍ਰਤੀ ਕਰਤਵਾਂ ਦਾ ਪਾਲਣ
- ਸਮਾਜ ਦੇ ਪ੍ਰਤੀ ਕਰਤਵਾਂ ਦਾ ਪਾਲਣ। .[4]


Remove ads
ਕੰਨਿਆਦਾਨ


ਹੋਰ ਦੇਖੋ
- Vivaah, marriage per Hindu Vedic traditions
- Marriages in India
- Marriage in Hinduism
ਹਵਾਲੇ
ਹੋਰ ਪੜੋ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads