ਹੀਰ ਵਾਰਿਸ ਸ਼ਾਹ
ਵਾਰਿਸ ਸ਼ਾਹ ਦਾ ਪੰਜਾਬੀ ਕਿੱਸਾ From Wikipedia, the free encyclopedia
Remove ads
ਹੀਰ ਵਾਰਿਸ ਜਿਸਨੂੰ 'ਹੀਰ ਵਾਰਿਸ ਸ਼ਾਹ' ਜਾਂ 'ਕਿੱਸਾ ਹੀਰ ' ਜਾਂ 'ਹੀਰ ਦਾ ਚਿੱਠਾ' ਵੀ ਕਿਹਾ ਜਾਂਦਾ ਹੈ,[1] ਮੱਧਕਾਲ ਦੇ ਪੰਜਾਬੀ ਸਾਹਿਤ ਦੀ ਇੱਕ ਅਹਿਮ ਬਿਰਤਾਂਤਕ ਰਚਨਾ ਹੈ।[2] ਪ੍ਰੋਫ਼ੈਸਰ ਕੈਸਰ ਹਾਸ਼ਮੀ ਅਨੁਸਾਰ, "ਇਸ਼ਕ ਮੁਹੱਬਤ ਦੀਆਂ ਹੋਰ ਕਥਾਵਾਂ ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ ਆਦਿਕ ਆਪੋ-ਆਪਣੀ ਥਾਂ ਕਥਾ ਵਾਚਕਤਾ ਦੇ ਵਧੀਆ ਦ੍ਰਿਸ਼ਟਾਂਤ ਹਨ ਪਰੰਤੂ ਜਿਹੜੀ ਵਿਸ਼ੇਸ਼ ਅਤੇ ਬੁਲੰਦ ਸਥਿਤੀ ਅਤੇ ਹਰਮਨਪਿਆਰਤਾ ਹੀਰ ਰਾਂਝੇ ਦੇ ਕਿੱਸੇ ਦੇ ਹਿੱਸੇ ਆਈ ਹੈ ਉਹ ਸਥਾਨ ਦੂਜੀਆਂ ਪ੍ਰੀਤ ਵਾਰਤਾਵਾਂ ਨੂੰ ਨਸੀਬ ਨਹੀਂ ਹੋਇਆ।"[3]
Remove ads
ਬਾਹਰੀ ਲਿੰਕ
- ਹੀਰ ਸੰਪੂਰਨ, ਸ਼ਾਹਮੁਖੀ
- ਹੀਰ ਸੰਪੂਰਨ, ਗੁਰਮੁਖੀ Archived 2015-05-07 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads