ਹੂ ਵਿਲ ਕਰਾਇ ਵੈਨ ਯੂ ਡਾਇ
ਰੌਬਿਨ ਸ਼ਰਮਾ ਦੁਆਰਾ ਲਿਖੀ ਕਿਤਾਬ From Wikipedia, the free encyclopedia
Remove ads
ਹੂ ਵਿਲ ਕਰਾਇ ਵੈਨ ਯੂ ਡਾਇ (ਅੰਗਰੇਜ਼ੀ: Who Will Cry When You Die) (ਪੰਜਾਬੀ ਅਨੁਵਾਦ: ਕੌਣ ਰੋਵੇਗਾ ਤੁਹਾਡੀ ਮੌਤ ਤੇ) ਇੱਕ ਕਿਤਾਬ ਹੈ, ਜੋ ਕਿ ਕੈਨੇਡੀਆਈ ਲੇਖਕ ਰੌਬਿਨ ਸ਼ਰਮਾ ਨੇ ਲਿਖੀ ਹੈ। ਇਹ ਕਿਤਾਬ ਪਹਿਲੀ ਵਾਰ 1999 ਵਿੱਚ ਛਾਪੀ ਗਈ ਸੀ। ਲੇਖਕ ਦੁਆਰਾ ਲਿਖੀ ਗਈ ਇਹ ਤੀਸਰੀ ਕਿਤਾਬ ਸੀ, ਜੋ ਕਿ "ਦ ਮੌਂਕ ਹੂ ਸੋਲਡ ਹਿਜ ਫਰਾਰੀ" ਲੜੀ ਦਾ ਹਿੱਸਾ ਸੀ।[1][2][3] ਇਹ ਕਿਤਾਬ ਹੋਰ ਵੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
Remove ads
ਸੰਖੇਪ
ਕਿਤਾਬ ਨੂੰ 101 ਛੋਟੇ ਅਧਿਆਵਾਂ ਵਿੱਚ ਵੰਡਿਆ ਗਿਆ ਹੈ। ਹਰੇਕ ਅਧਿਆਇ ਵਿੱਚ ਜੀਵਨ ਦੀਆਂ ਕੁਝ ਮੁਸ਼ਕਲ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਹੱਲ ਅਤੇ ਸੁਝਾਅ ਪੇਸ਼ ਕੀਤੇ ਗਏ ਹਨ ਅਤੇ ਵਿਅਕਤੀ ਦੇ ਸੁਭਾਅ ਅਤੇ ਨਿੱਜੀ ਹੁਨਰ ਨੂੰ ਵਿਕਸਿਤ ਕਰਨ ਲਈ ਮਦਦਗਾਰ ਵਿਚਾਰ ਦਿੱਤੇ ਗਏ ਹਨ। ਇਸ ਪੁਸਤਕ ਵਿੱਚ ਜ਼ਿਕਰ ਕੀਤੇ ਕੁਝ ਸੁਝਾਅ - ਵਧੀਆ ਫ਼ਿਲਮਾਂ ਤੋਂ ਸਿੱਖਣਾ, ਨਿਮਰ ਹੋਣਾ, ਇੱਕ ਪੂਰੇ ਜੀਵਨ ਦੇ ਰੂਪ ਵਿੱਚ ਇੱਕ ਦਿਨ ਵੇਖਣਾ, ਰੁੱਖ ਲਗਾਉਣ ਦਾ ਮਹੱਤਵ ਆਦਿ।
ਹਵਾਲੇ
Wikiwand - on
Seamless Wikipedia browsing. On steroids.
Remove ads