ਹੇਗ
From Wikipedia, the free encyclopedia
Remove ads
ਹੇਗ ਜਾਂ ਦਾ ਹੇਗ (ਡੱਚ: [Den Haag] Error: {{Lang}}: text has italic markup (help) ਉਚਾਰਨ [dɛnˈɦaːx] ( ਸੁਣੋ); ਅਧਿਕਾਰਕ ਤੌਰ 'ਤੇ 'ਸ-ਗਰਾਵਨਹਾਜ ਉਚਾਰਨ [ˈsxraːvə(n)ˌɦaːɣə] (
ਸੁਣੋ)) ਨੀਦਰਲੈਂਡ ਦੇ ਦੱਖਣੀ ਹਾਲੈਂਡ ਸੂਬੇ ਦੀ ਰਾਜਧਾਨੀ ਹੈ। ੫ ਲੱਖ ਦੀ ਅਬਾਦੀ (੧ ਸਤੰਬਰ ੨੦੧੧ ਤੱਕ) ਨਾਲ਼[1][2] ਅਤੇ ਨੇੜਲੇ ਇਲਾਕਿਆਂ ਨੂੰ ਮਿਲਾ ਕੇ ੧੦ ਲੱਖ ਦੀ ਅਬਾਦੀ ਨਾਲ਼ ਇਹ ਅਮਸਤਰਦਮ ਅਤੇ ਰੋਤਰਦਮ ਮਗਰੋਂ ਨੀਦਰਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਹੇਗ ਅਤੇ ਰੋਤਰਦਮ ਦਾ ਜੁੜਵਾਂ ਸ਼ਹਿਰੀ ਖੇਤਰ ਦੁਨੀਆ ਦਾ ੨੦੬ਵਾਂ ਸਭ ਤੋਂ ਵੱਡਾ ਖੇਤਰ ਹੈ। ਇਹ ਨੀਦਰਲੈਂਡ ਦੇ ਪੱਛਮ ਵੱਲ ਸਥਿਤ ਹੈ ਅਤੇ ਇਹ ਹਾਗਲਾਂਦਨ ਬਹੁ-ਨਗਰੀ ਇਲਾਕੇ ਦਾ ਕੇਂਦਰ ਅਤੇ ਰੰਦਸਤੱਦ ਬਹੁ-ਨਗਰੀ ਇਲਾਕੇ ਦੇ ਦੱਖਣ-ਪੱਛਮੀ ਕੋਨੇ ਵੱਲ ਸਥਿਤ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads