ਹੇਠਲੀ ਜਰਮਨ ਜਾਂ ਹੇਠਲੀ ਜ਼ਾਕਸਨ (Plattdüütsch, Nedderdüütsch; ਮਿਆਰੀ ਜਰਮਨ: Plattdeutsch ਜਾਂ Niederdeutsch; ਡੱਚ: Nedersaksisch) ਇੱਕ ਇੰਗਵੀਓਨੀ[6] ਪੱਛਮੀ ਜਰਮੇਨੀ ਭਾਸ਼ਾ ਹੈ ਜੋ ਮੁੱਖ ਤੌਰ 'ਤੇ ਉੱਤਰੀ ਜਰਮਨੀ ਅਤੇ ਨੀਦਰਲੈਂਡ ਦੇ ਪੂਰਬੀ ਹਿੱਸੇ 'ਚ ਬੋਲੀ ਜਾਂਦੀ ਹੈ। ਆਪਣੇ ਸਭ ਤੋਂ ਪੁਰਾਣੇ ਰੂਪ ਵਿੱਚ ਇਹਦਾ ਜਨਮ ਪੁਰਾਣੀ ਜ਼ਾਕਸਨ ਤੋਂ ਹੋਇਆ।
ਵਿਸ਼ੇਸ਼ ਤੱਥ ਹੇਠਲੀ ਜਰਮਨ, ਜੱਦੀ ਬੁਲਾਰੇ ...
ਹੇਠਲੀ ਜਰਮਨ |
---|
|
|
ਜੱਦੀ ਬੁਲਾਰੇ | ਜਰਮਨੀ, ਡੈੱਨਮਾਰਕ, ਨੀਦਰਲੈਂਡ |
---|
Native speakers | ੫੦ ਲੱਖ |
---|
| |
---|
Early forms | |
---|
ਉੱਪ-ਬੋਲੀਆਂ |
- ਪੱਛਮੀ ਹੇਠਲੀ ਜਰਮਨ
- ਪੂਰਬੀ ਹੇਠਲੀ ਜਰਮਨ
|
---|
|
ਵਿੱਚ ਸਰਕਾਰੀ ਭਾਸ਼ਾ | ਜਰਮਨੀ[1] •ਫਰਮਾ:Country data ਸ਼ਲੈੱਸਵਿਕ-ਹੋਲਸ਼ਟਾਈਨ •ਫਰਮਾ:Country data ਮੈਕਲਨਬੁਰਕ-Vorpommern[2] |
---|
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | Mexico (100,000) [3]
Bolivia (70,000)[4]
Paraguay (30,000) [5] |
---|
|
ਆਈ.ਐਸ.ਓ 639-2 | nds |
---|
ਆਈ.ਐਸ.ਓ 639-3 | nds (ਡੱਚ ਕਿਸਮਾਂ ਅਤੇ ਪੱਛਮੀ ਫ਼ਾਲਨੀ ਦੇ ਵੱਖਰੇ ਕੋਡ ਹਨ) |
---|
Glottolog | alts1234 ਆਲਟਜ਼ੇਕਸਿਸ਼
lowg1239 ਹੇਠਲੀ ਜਰਮਨ |
---|
ਭਾਸ਼ਾਈਗੋਲਾ | 52-ACB |
---|
 ਲਗਭਗ ਉਹ ਇਲਾਕਾ ਜਿੱਥੇ ਹੇਠਲੀ ਜਰਮਨ/ਹੇਠਲੀ ਜ਼ਾਕਸਨ ਦੀਆਂ ਉੱਪ-ਬੋਲੀਆਂ ਬੋਲੀਆਂ ਜਾਂਦੀਆਂ ਹਨ। |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ