ਹੇਠਲੀ ਨੋਰਮਾਂਦੀ
ਫ਼ਰਾਂਸ ਦੀ ਇੱਕ ਖੇਤਰ From Wikipedia, the free encyclopedia
Remove ads
ਹੇਠਲੀ ਨੋਰਮਾਂਦੀ (ਫ਼ਰਾਂਸੀਸੀ: Basse-Normandie, IPA: [bas nɔr.mɑ̃.di]; ਨੋਰਮਾਨ: Basse-Normaundie) ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ। ਇਹ ਖੇਤਰ ੧੯੫੬ ਵਿੱਚ ਬਣਿਆ ਸੀ ਜਦੋਂ ਨੋਰਮਾਂਦੀ ਖੇਤਰ ਨੂੰ ਉਤਲੇ ਅਤੇ ਹੇਠਲੇ ਖੇਤਰ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਤਿੰਨ ਵਿਭਾਗ-ਕਾਲਵਾਦੋ, ਮਾਂਸ਼ ਅਤੇ ਓਰਨ-ਸ਼ਾਮਲ ਹਨ।
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |

Remove ads
ਹਵਾਲੇ
Wikiwand - on
Seamless Wikipedia browsing. On steroids.
Remove ads