ਹੈਦਰ (ਫ਼ਿਲਮ)

From Wikipedia, the free encyclopedia

ਹੈਦਰ (ਫ਼ਿਲਮ)
Remove ads

ਹੈਦਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2014 ਦੀ ਹਿੰਦੀ ਡਰਾਮਾ ਫ਼ਿਲਮ, ਅਤੇ ਇਸਦੇ ਸਹਿ-ਲੇਖਕ ਭਾਰਦਵਾਜ ਬਾਸ਼ਰਤ ਪੀਅਰ ਹਨ। ਸ਼ਾਹਿਦ ਕਪੂਰ ਦੀ ਮੁੱਖ ਭੂਮਿਕਾ ਹੈ ਅਤੇ ਉਸਦੇ ਨਾਲ ਤੱਬੂ, ਸ਼ਰਧਾ ਕਪੂਰ, ਅਤੇ ਕੇ ਕੇ ਮੈਨਨ ਦੇ ਲੀਡ ਰੋਲ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਇਰਫ਼ਾਨ ਖਾਨ ਵਿਸ਼ੇਸ਼ ਭੂਮਿਕਾ ਵਿੱਚ ਹੈ। ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਦੇ ਬਾਅਦ ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਤੀਜੀ ਕਿਸ਼ਤ ਹੈ। (2003)।[2]

ਵਿਸ਼ੇਸ਼ ਤੱਥ ਹੈਦਰ, ਨਿਰਦੇਸ਼ਕ ...
Remove ads

ਕਥਾਨਕ

ਫ਼ਿਲਮ ਦੀ ਕਹਾਣੀ ੧੧੯੫ ਦਾ ਸਮਾਂ ਦਿਖਾਂਦੀ ਹੈ ਜਦੋਂ ਕਸ਼ਮੀਰ ਵਿੱਚ ਹਾਲਾਤ ਬਹੁਤ ਹੀ ਨਾਜ਼ੁਕ ਸਨ | ਹਿਲਾਲ ਮੀਰ ਜੋ ਕਿ ਇੱਕ ਡਾਕਟਰ ਹੈ ਇੱਕ ਵੱਖਵਾਦੀ ਗਰੁੱਪ ਦੇ ਲੀਡਰ ਦਾ ਅੰਤਿਕਾ ਦਾ ਓਪਰੇਸ਼ਨ ਕਰਦਾ ਹੈ | ਪੁਲਿਸ ਤੋਂ ਬਚਨ ਲਈ ਹਿਲਾਲ ਮੀਰ ਉਸ ਲੀਡਰ ਦਾ ਓਪਰੇਸ਼ਨ ਆਪਣੇ ਘਰ ਵਿੱਚ ਹੀ ਕਰਦਾ ਹੈ |

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads