ਹੈਨਰਿਕ ਇਬਸਨ
From Wikipedia, the free encyclopedia
Remove ads
ਹੈਨਰਿਕ ਇਬਸਨ (/ˈɪbsən/;[1] ਨਾਰਵੇਈ: [ˈhɛnɾɪk ˈɪpsən]; 20 ਮਾਰਚ 1828 – 23 ਮਈ1906) ਨੌਰਵੇ ਵਿੱਚ ਰਹਿਣ ਵਾਲਾ, ੧੯ਵੀਂ ਸਦੀ ਦਾ ਇੱਕ ਨਾਟਕਕਾਰ, ਰੰਗ-ਮੰਚ ਨਿਰਦੇਸ਼ਕ ਅਤੇ ਕਵੀ ਸੀ। ਇਸਨੂੰ ਅਕਸਰ ਯਥਾਰਥਵਾਦ ਦਾ ਪਿਤਾ ਕਿਹਾ ਜਾਂਦਾ ਹੈ। ਇਹ ਰੰਗ-ਮੰਚ ਵਿੱਚ ਆਧੁਨਿਕਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads