ਹੈਨਰੀਸ਼ ਹਰਟਜ਼

From Wikipedia, the free encyclopedia

ਹੈਨਰੀਸ਼ ਹਰਟਜ਼
Remove ads

ਹੈਨਰੀਸ਼ ਰੁਡੌਲਫ਼ ਹਰਟਜ਼ (ਜਰਮਨ: [hɛɐʦ]; 22 ਫ਼ਰਵਰੀ 1857 – 1 ਜਨਵਰੀ 1894) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸਨੇ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨੂੰ ਨਿਸ਼ਚਿਤ ਤੌਰ 'ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ ਜੇਮਸ ਕਲਰਕ ਮੈਕਸਵੈਲ ਨੇ ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ ਵਿੱਚ ਪੇਸ਼ ਕੀਤਾ ਸੀ। ਫ਼ਰੀਕੁਐਂਸੀ ਦੀ ਇਕਾਈ ਸਾਈਕਲ ਪ੍ਰਤੀ ਸੈਕਿੰਡ ਦਾ ਨਾਮ ਹਰਟਜ਼ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[1]

ਵਿਸ਼ੇਸ਼ ਤੱਥ ਹੈਨਰੀਸ਼ ਹਰਟਜ਼, ਜਨਮ ...

ਹਰਟਜ਼ ਦਾ ਜਨਮ ਹਾਮਬੁਰਕ ਵਿਖੇ 1857 ਵਿੱਚ ਹੋਇਆ ਸੀ। ਉਸਨੇ ਫ਼ਰੈਂਕਫ਼ਰਟ ਅਤੇ ਪਿੱਛੋਂ ਮਿਊਨਿਖ਼ ਦਾ ਯੂਨੀਵਰਸਿਟੀ ਵਿੱਚ ਤਕਨੀਕੀ ਪੜ੍ਹਾਈ ਕੀਤੀ ਸੀ। ਉਸਨੇ ਆਪਣੀ ਪੀ.ਐਚ.ਡੀ. ਬਰਲਿਨ ਦੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ ਬੌਨ ਦੀ ਯੂਨੀਵਰਸਿਟੀ ਅਤੇ ਕੀਲ ਦੀ ਯੂਨੀਵਰਸਿਟੀ ਵਿੱਚ ਪੜਾਇਆ ਸੀ ਅਤੇ ਆਪਣੇ ਖੋਜ ਦੇ ਕੰਮ ਨੂੰ ਵੀ ਜਾਰੀ ਰੱਖਿਆ ਸੀ।[2]

ਉਸਦੀ ਮੌਤ ਇੱਕ ਖ਼ੂਨ ਦੀ ਬੀਮਾਰੀ ਕਾਰਨ 1894 ਵਿੱਚ ਹੋਈ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads