ਹੈਨਰੀ ਡੇਵਿਡ ਥੋਰੋ

From Wikipedia, the free encyclopedia

ਹੈਨਰੀ ਡੇਵਿਡ ਥੋਰੋ
Remove ads

ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ।[2] ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ (Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।

ਵਿਸ਼ੇਸ਼ ਤੱਥ ਹੈਨਰੀ ਡੇਵਿਡ ਥੋਰੋ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads