ਹੈਪਾਟਾਈਟਸ
From Wikipedia, the free encyclopedia
Remove ads
ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ। ਨਾਮ ਯੂਨਾਨੀ ਤੋਂ ਹੈ - ਹੈਪਾ(ἧπαρ), ਜਿਸ ਦਾ ਮੂਲ ਹਪਾਟ'- (ἡπατ-) ਹੈ, ਇਸਦਾ ਅਰਥ ਜਿਗਰ ਦੀ , ਅਤੇ ਪਿਛੇਤਰ -ਇਟਿਸ, ਦਾ ਅਰਥ ਹੈ "ਸੂਜ਼ਨ" ਜਾਂ ਸੋਜ਼ਸ਼ ਤੇ ਜਲਨ(ਅੰਦਾਜ਼ਨ 1727).[1] ਇਹ ਰੋਗ ਆਪਣੇ ਆਪ ਠੀਕ ਵੀ ਹੋ ਸਕਦਾ ਹੈ ਜਾਂ ਵਧਕੇ ਜਾਨਲੇਵਾ ਵੀ ਹੋ ਸਕਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads