ਹੈਰੀ ਮਾਰਟਿਨਸਨ

From Wikipedia, the free encyclopedia

ਹੈਰੀ ਮਾਰਟਿਨਸਨ
Remove ads

ਹੈਰੀ ਮਾਰਟਿਨਸਨ (6 ਮਈ 1904 11 ਫ਼ਰਵਰੀ 1978) ਇੱਕ ਸਵੀਡਿਸ਼ ਲੇਖਕ, ਕਵੀ ਅਤੇ ਸਾਬਕਾ ਸੇਲਰ ਸੀ। 1949 ਵਿੱਚ ਇਸਨੂੰ ਸਵੀਡਿਸ਼ ਅਕਾਦਮੀ ਵਿੱਚ ਚੁਣਿਆ ਗਿਆ। 1974 ਵਿੱਚ ਇਸਨੂੰ ਇੱਕ ਹੋਰ ਸਵੀਡਿਸ਼ ਲੇਖਕ ਆਈਵਿੰਡ ਜਾਨਸਨ ਦੇ ਨਾਲ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਚੋਣ ਉੱਤੇ ਵਿਵਾਦ ਖੜ੍ਹਾ ਹੋਇਆ ਕਿਉਂਕਿ ਇਹ ਦੋਨੋਂ ਹੀ ਅਕਾਦਮੀ ਦੇ ਮੈਂਬਰ ਸੀ ਅਤੇ ਆਪਣੇ ਆਪ ਨੂੰ ਨੋਬਲ ਇਨਾਮ ਜਿਤਾਉਣ ਪਿੱਛੇ ਇਹਨਾਂ ਦਾ ਕੰਮ ਸੀ।

ਵਿਸ਼ੇਸ਼ ਤੱਥ ਹੈਰੀ ਮਾਰਟਿਨਸਨ, ਜਨਮ ...
Remove ads

ਜੀਵਨ

ਮਾਰਟਿਨਸਨ ਦਾ ਜਨਮ ਦੱਖਣੀ-ਪੂਰਬੀ ਸਵੀਡਨ ਦੀ ਬਲੇਕਿੰਜ ਕਾਊਂਟੀ ਵਿੱਚ ਜਾਮਸ਼ੋਗ ਵਿਖੇ ਹੋਇਆ।[1] ਚੋਟੀ ਉਮਰ ਵਿੱਚ ਹੀ ਇਸਦੇ ਮਾਪੇ ਗੁਜ਼ਰ ਗਏ ਸੀ। 16 ਸਾਲ ਦੀ ਉਮਰ ਵਿੱਚ ਇਹ ਭੱਜ ਗਿਆ ਅਤੇ ਇੱਕ ਜਹਾਜ਼ ਦੀ ਟੀਮ ਦਾ ਹਿੱਸਾ ਬਣ ਗਿਆ ਜਿਸ ਨਾਲ ਇਸਨੂੰ ਦੁਨੀਆ ਭਰ ਵਿੱਚ ਬਰਾਜ਼ੀਲ ਅਤੇ ਭਾਰਤ ਵਰਗੇ ਦੇਸ਼ ਘੁੰਮਣ ਦਾ ਮੌਕਾ ਮਿਲਿਆ।[1]

References

Loading content...
Loading related searches...

Wikiwand - on

Seamless Wikipedia browsing. On steroids.

Remove ads