ਹੈਰੋਲਡ ਪਿੰਟਰ

From Wikipedia, the free encyclopedia

ਹੈਰੋਲਡ ਪਿੰਟਰ
Remove ads

ਹੈਰੋਲਡ ਪਿੰਟਰ (/ˈpɪntər/; 10 ਅਕਤੂਬਰ 1930 – 24 ਦਸੰਬਰ 2008) ਇੱਕ ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਆਧੁਨਿਕ ਬਰਤਾਨਵੀ ਨਾਟਕਕਾਰਾਂ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਇਸਦਾ ਸਾਹਿਤਕ ਸਫ਼ਰ 50 ਸਾਲਾਂ ਤੋਂ ਵੱਧ ਦਾ ਹੈ। "ਦ ਬਰਥਡੇ ਪਾਰਟੀ" (The Birthday Party)(1957), "ਦ ਹੋਮਕਮਿੰਗ" (The Homecoming) (1964), ਅਤੇ "ਬਿਟਰੇਅਲ" (Betrayal) (1978) ਇਸਦੇ ਮਸ਼ਹੂਰ ਨਾਟਕ ਹਨ ਅਤੇ ਇਹਨਾਂ ਤਿੰਨਾਂ ਉੱਤੇ ਹੀ ਫ਼ਿਲਮਾਂ ਬਣ ਚੁੱਕੀਆਂ ਹਨ।

ਵਿਸ਼ੇਸ਼ ਤੱਥ ਹੈਰੋਲਡ ਪਿੰਟਰ, ਜਨਮ ...

ਪਿੰਟਰ ਨੂੰ 50 ਤੋਂ ਵੱਧ ਇਨਾਮ-ਸਨਮਾਨ ਮਿਲ ਚੁੱਕੇ ਹਨ ਜਿਹਨਾਂ ਵਿੱਚ 2005 ਵਿੱਚ ਸਾਹਿਤ ਲਈ ਨੋਬਲ ਇਨਾਮ ਅਤੇ 2007 ਵਿੱਚ ਫ਼ਰਾਂਸੀਸੀ ਇਨਾਮ "ਲੀਜਨ ਦ'ਔਨਰ" ਸ਼ਾਮਲ ਹਨ।

Remove ads

ਜੀਵਨ

ਮੁੱਢਲਾ ਜੀਵਨ ਅਤੇ ਸਿੱਖਿਆ

ਪਿੰਟਰ ਦਾ ਜਨਮ 10 ਅਕਤੂਬਰ 1930 ਨੂੰ ਪੂਰਬੀ ਲੰਡਨ ਵਿੱਚ ਹੈਕਨੇ ਵਿਖੇ ਹੋਇਆ। ਇਹ ਆਪਣੇ ਯਹੂਦੀ ਵੰਸ਼ ਦੇ ਮਾਪਿਆਂ ਦਾ ਇੱਕੋ-ਇੱਕ ਬੱਚਾ ਹੈ। ਇਸਦਾ ਪਿਤਾ ਹਾਇਮਨ ਪਿੰਟਰ ਔਰਤਾਂ ਦਾ ਦਰਜੀ ਸੀ ਅਤੇ ਇਸਦੀ ਮਾਂ ਫ਼ਰਾਂਸੇਸ ਇੱਕ ਗ੍ਰਹਿਣੀ ਸੀ।[2][3]

ਖੇਡ ਅਤੇ ਦੋਸਤੀ

ਪਿੰਟਰ ਨੂੰ ਭੱਜਣ ਦਾ ਬਹੁਤ ਸ਼ੌਂਕ ਸੀ ਅਤੇ ਇਸਨੇ ਆਪਣੇ ਹੈਕਨੇ ਡਾਊਂਜ਼ ਸਕੂਲ ਦੇ ਭੱਜਣ ਦੇ ਰਿਕਾਰਡ ਤੋੜ ਦਿੱਤੇ।[4][5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads