ਹੋ ਚੀ ਮਿਨ੍ਹ

From Wikipedia, the free encyclopedia

ਹੋ ਚੀ ਮਿਨ੍ਹ
Remove ads

ਹੋ ਚੀ ਮਿਨ੍ਹ (ਵਿਅਤਨਾਮੀ: Hồ Chí Minh; 19 ਮਈ 1890 - 2 ਸਤੰਬਰ 1969) ਵੀਅਤਨਾਮ ਦੇ ਰਾਸ਼ਟਰਪਿਤਾ, ਵਿਸ਼ਵ ਪ੍ਰਸਿਧ ਕਮਿਊਨਿਸਟ ਇਨਕਲਾਬੀ ਆਗੂ ਅਤੇ ਚਿੰਤਕ ਸਨ। ਉਹ ਵਿਅਤਨਾਮ ਜਮਹੂਰੀ ਗਣਰਾਜ (ਉੱਤਰੀ ਵਿਅਤਨਾਮ) ਦੇ ਪ੍ਰਧਾਨਮੰਤਰੀ (1945-1955) ਅਤੇ ਰਾਸ਼ਟਰਪਤੀ (1945 - 1969) ਸਨ। 1945 ਵਿੱਚ ਵਿਅਤਨਾਮ ਜਮਹੂਰੀ ਗਣਰਾਜ ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਉਹ ਮੋਹਰੀ ਹਸਤੀ ਸਨ।

Thumb
ਹੋ ਚੀ ਮਿਨ੍ਹ Mausoleum
Thumb
ਹੋ ਚੀ ਮਿਨ੍ਹ ਦਾ ਬੁੱਤ
ਵਿਸ਼ੇਸ਼ ਤੱਥ ਹੋ ਚੀ ਮਿਨ੍ਹ, Chairman of the Central Committee of the Communist Party of Vietnam ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads