ਗੁਰਦੁਆਰਾ ਪੰਜਾ ਸਾਹਿਬ
ਪਾਕਿਸਤਾਨ ਵਿੱਚ ਗੁਰਦਵਾਰਾ From Wikipedia, the free encyclopedia
Remove ads
Coord:33.820833N, 72.689444E[permanent dead link] ਫਰਮਾ:ਗਿਆਨਸੰਦੂਕ ਇਮਾਰਤ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ 48 ਕਿਲੋਮੀਟਰ ਦੀ ਦੂਰੀ ਤੇ ਹਸਨ ਅਬਦਾਲ ਵਿੱਚ ਸਿੱਖਾਂ ਦਾ ਇੱਕ ਵੱਡਾ ਗੁਰਦੁਆਰਾ ਹੈ। ਇੱਕ ਸਾਖੀ ਅਨੁਸਾਰ ਇਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਇਥੇ ਆਏ ਸਨ। ਉਨ੍ਹਾਂ ਨੇ ਇੱਕ ਡਿੱਗਦੀ ਹੋਈ ਚਟਾਨ ਨੂੰ ਆਪਣੇ ਹੱਥ ਨਾਲ਼ ਰੋਕ ਲਿਆ ਸੀ ਤੇ ਚਟਾਨ ਤੇ ਉਨ੍ਹਾਂ ਦੇ ਪੰਜੇ ਦਾ ਨਿਸ਼ਾਨ ਪੈ ਗਿਆ। ਸਿੱਖ ਸਰਦਾਰ ਹਰੀ ਸਿੰਘ ਨਲਵਾ ਜਦੋਂ ਇਥੇ ਆਇਆ ਤਾਂ ਉਥੇ ਇਹ ਗੁਰਦੁਆਰਾ ਬਣਵਾਇਆ।
- ਪੰਜਾ ਸਾਹਿਬ
Remove ads
Wikiwand - on
Seamless Wikipedia browsing. On steroids.
Remove ads