1980 ਓਲੰਪਿਕ ਖੇਡਾਂ
From Wikipedia, the free encyclopedia
Remove ads
1980 ਓਲੰਪਿਕ ਖੇਡਾਂ ਜਿਹਨਾਂ ਨੂੰ XXII ਓਲੰਪਿਆਡ ਵੀ ਕਿਹਾ ਜਾਂਦਾ ਹੈ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿੱਖੇ ਹੋਈਆ। ਸਿਰਫ ਇਹਿ ਖੇਡਾਂ ਸਨ ਜੋ ਪੂਰਬੀ ਯੂਰਪ 'ਚ ਹੋਈਆ। ਸਮਾਜਵਾਦੀ ਦੇਸ਼ 'ਚ ਇਹ ਪਹਿਲੀਆ ਖੇਡਾਂ ਸਨ। ਅਫਗਾਨਿਸਤਾਨ ਦੀ ਜੰਗ ਦੇ ਕਾਰਨ 65 ਦੇਸ਼ਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ ਜਿਸ ਨਾਲ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ 'ਚ ਭਾਗ ਨਹੀਂ ਲੈ ਸਕੇ ਫਿਰ ਵੀ ਬਹਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਓਲੰਪਿਕ ਝੰਡੇ ਦੇ ਅਧੀਨ ਭਾਗ ਲਿਆ। Err:509

Remove ads
ਹਵਾਲੇ
Wikiwand - on
Seamless Wikipedia browsing. On steroids.
Remove ads