2014 ਰਾਸ਼ਟਰਮੰਡਲ ਖੇਡਾਂ

From Wikipedia, the free encyclopedia

Remove ads

ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿੱਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।[1]

ਰਾਸ਼ਟਰਮੰਡਲ ਖੇਡਾਂ 2014

ਉਦਘਾਟਨਉਦਘਾਟਨ ਸਮਾਰੋਹ ਖੇਡ ਮੁਕਾਬਲਾ 1ਫਾਈਨਲ ਸਮਾਪਤੀਸਮਾਪਤੀ ਸਮਾਰੋਹ
ਹੋਰ ਜਾਣਕਾਰੀ ਜੁਲਾਈ / ਅਗਸਤ, 23 ਬੁੱਧਵਾਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads