2024 ਕੋਲਕਾਤਾ ਬਲਾਤਕਾਰ ਅਤੇ ਕਤਲ
From Wikipedia, the free encyclopedia
Remove ads
9 ਅਗਸਤ 2024 ਨੂੰ, ਕੋਲਕਾਤਾ, ਪੱਛਮੀ ਬੰਗਾਲ, ਭਾਰਤ ਵਿੱਚ ਆਰ ਜੀ ਕਾਰ ਮੈਡੀਕਲ ਕਾਲਜ ਵਿੱਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ, ਕਾਲਜ ਕੈਂਪਸ ਦੇ ਇੱਕ ਸੈਮੀਨਾਰ ਹਾਲ ਵਿੱਚ[4] ਮ੍ਰਿਤਕ ਪਾਈ ਗਈ ਸੀ। ਪੋਸਟਮਾਰਟਮ ਤੋਂ ਬਾਅਦ ਪੁਸ਼ਟੀ ਕੀਤੀ ਗਈ ਕਿ ਉਸ ਨਾਲ ਬਲਾਤਕਾਰ ਅਤੇ ਬਾਅਗ ਵਿੱਚ ਕਤਲ ਕੀਤਾ ਗਿਆ ਸੀ। ਇਸ ਘਟਨਾ ਨੇ ਭਾਰਤ ਵਿੱਚ ਔਰਤਾਂ ਅਤੇ ਡਾਕਟਰਾਂ ਦੀ ਸੁਰੱਖਿਆ ਬਾਰੇ ਬਹਿਸ ਨੂੰ ਉੱਚਾ ਚੁੱਕਿਆ ਹੈ, ਅਤੇ ਇਸ ਨੇ ਮਹੱਤਵਪੂਰਨ ਰੋਸ, ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ, ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।[5][6][7]
Remove ads
ਘਟਨਾ
9 ਅਗਸਤ 2024 ਨੂੰ ਉਸ ਸਿਖਿਆਰਥੀ ਡਾਕਟਰ ਦੇ ਸਾਥੀਆਂ ਦੁਆਰਾ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ। ਸਵੇਰੇ ਕਰੀਬ 11:30 ਵਜੇ[8] ਕਾਲਜ ਦੇ ਇੱਕ ਸੈਮੀਨਾਰ ਰੂਮ ਵਿੱਚੋਂ ਇੱਕ ਟਰੇਨੀ ਡਾਕਟਰ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਮਿਲੀ, ਜਿਸ ਵਿੱਚ ਉਸ ਦੀਆਂ ਅੱਖਾਂ, ਮੂੰਹ ਅਤੇ ਗੁਪਤ ਅੰਗਾਂ ਵਿੱਚੋਂ ਖੂਨ ਵਹਿ ਰਿਹਾ ਸੀ। ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads