2024 ਗਰਮੀਆਂ ਦੀਆਂ ਓਲੰਪਿਕ

From Wikipedia, the free encyclopedia

2024 ਗਰਮੀਆਂ ਦੀਆਂ ਓਲੰਪਿਕ
Remove ads

2024 ਓਲੰਪਿਕ ਖੇਡਾਂ (ਫ਼ਰਾਂਸੀਸੀ: Jeux olympiques d'été de 2024) 26 ਜੁਲਾਈ 2024 ਤੋਂ 11 ਅਗਸਤ 2024 ਤੱਕ ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ ਹੋਣਗੀਆਂ।[3]
ਪਹਿਲਾਂ 1900 ਅਤੇ 1924 ਵਿੱਚ ਖੇਡੇ ਜਾਣ ਤੋਂ ਬਾਅਦ, ਲੰਡਨ (1908, 1948 ਅਤੇ 2012) ਦੇ ਬਾਅਦ ਪੈਰਿਸ ਤਿੰਨ ਵਾਰ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਸ਼ਹਿਰ ਬਣ ਜਾਵੇਗਾ।

ਵਿਸ਼ੇਸ਼ ਤੱਥ ਜਗ੍ਹਾ, ਮਾਟੋ ...
Remove ads

ਨੋਟ

  1. one subsite in Tahiti, French Polynesia

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads