24 ਅਪ੍ਰੈਲ

From Wikipedia, the free encyclopedia

Remove ads

24 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 114ਵਾਂ (ਲੀਪ ਸਾਲ ਵਿੱਚ 115ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 251 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...

ਵਾਕਿਆ

Thumb
ਸਚਿਨ ਤੇਂਦੁਲਕਰ

ਰਾਸ਼ਟਰੀ ਪੰਚਾਇਤੀ ਰਾਜ ਦਿਵਸ

  • 1800 ਦੁਨੀਆਂ ਦੀ ਅੱਜ ਸੱਭ ਤੋਂ ਵੱਡੀ ਲਾਇਬਰੇਰੀ 'ਲਾਇਬਰੇਰੀ ਆਫ਼ ਕਾਂਗਰਸ' ਵਾਸ਼ਿੰਗਟਨ (ਅਮਰੀਕਾ) ਵਿਚ 5000 ਡਾਲਰ ਦੀ ਰਕਮ ਨਾਲ ਸ਼ੁਰੂ ਹੋਈ।
  • 1833 ਸੋਡਾ ਬਣਾਉਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1877 ਰੂਸ-ਤੁਰਕੀ ਜੰਗ: ਰੂਸ ਨੇ ਔਟੋਮਨ ਸਾਮਰਾਜ ਵਿਰੁਧ ਜੰਗ ਦਾ ਐਲਾਨ ਕੀਤਾ।
  • 1898 ਅਮਰੀਕਾ ਵਲੋਂ ਸਪੇਨ ਨੂੰ ਕਿਊਬਾ ਵਿਚੋਂ ਨਿਕਲ ਜਾਣ ਵਾਸਤੇ ਜਾਰੀ ਕੀਤੇ ਅਲਟੀਮੇਟਮ ਨੂੰ ਰੱਦ ਕਰਦਿਆਂ ਸਪੇਨ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
  • 1915 ਬਾਰਾਂ ਨੰਬਰ ਰਸਾਲੇ ਦੇ ਭਾਈ ਈਸ਼ਰ ਸਿੰਘ ਲੁਧਿਆਣਾ, ਜੋਗਿੰਦਰ ਸਿੰਘ ਤੇ ਭਗਵਾਨ ਸਿੰਘ ਨੂੰ ਮੇਰਠ ਜੇਲ ਵਿਚ ਫਾਂਸੀ। ਇਸੇ ਦਿਨ128 ਪਾਉਨੀਅਰ ਦੇ ਬੀਬਾ ਸਿੰਘ ਭਾਈ ਫੂਲਾ ਸਿੰਘ ਤੇ ਹਵਾਲਦਾਰ ਜਲਸ਼ੇਵਰ ਸਿੰਘ ਨੂੰ ਵੀ ਮੇਰਠ ਵਿਚ ਫਾਂਸੀ।
  • 1923 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀ ਲਹਿਰ ਨਾਲੋਂ ਨਾਤਾ ਤੋੜਿਆ।
  • 1967 ਯੂਨਾਨ ਦੀ ਸਰਕਾਰ ਨੇ ਕੁੜੀਆਂ ਦੇ ਮਿੰਨੀ ਸਕਰਟ ਪਾਉਣ 'ਤੇ ਪਾਬੰਦੀ ਲਾ ਦਿਤੀ।
  • 1981 ਆਈ.ਬੀ.ਐਮ ਨੇ ਕੰਪਿਊਟਰ ਮਾਰਕੀਟ ਵਿਚ ਲਿਆਂਦਾ।
  • 1982 ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਵਿਰੁਧ ਅਕਾਲੀਆਂ ਤੇ ਸੀਪੀਆਈ (ਐਮ) ਦਾ ਮੋਰਚਾ।
  • 1990 ਦੁਨੀਆ ਦੀ ਸਭ ਤੋਂ ਵਡੀ ਦੂਰਬੀਨ 'ਹਬਲ ਆਕਾਸ਼ ਦੂਰਬੀਨ' ਪੁਲਾੜ ਵਿਚ ਸਥਾਪਤ ਕਰਨ ਲਈ ਭੇਜਿਆ।
  • 2013 ਬੰਗਲਾਦੇਸ਼ ਵਿਚ ਢਾਕਾ ਕੋਲ ਸ਼ਭਾਰ ਉਪਾਜ਼ੀਲਾ ਵਿਚ ਇੱਕ ਫ਼ੈਕਟਰੀ ਦੀ 8 ਮੰਜ਼ਿਲਾ ਇਮਾਰਤ ਡਿਗਣ ਨਾਲ 1129 ਲੋਕ ਮਾਰੇ ਗਏ ਤੇ 2500 ਜ਼ਖ਼ਮੀ ਹੋਏ।
  • 1937 ਅਕਾਲੀ ਦਲ ਦੇ ਆਗੂ ਖ਼ਰੀਦ ਕੇ ਪਾਰਟੀ ਖ਼ਤਮ ਕਰਨ ਦੀ ਸਾਜ਼ਸ਼ ਨੂੰ ਮੁੱਖ ਰੱਖ ਕੇ ਅਕਾਲੀ ਦਲ ਦਾ ਖ਼ੁਫ਼ੀਆ ਇਜਲਾਸ ਹੋਇਆ।
  • 1955 ਅਕਾਲੀ ਦਲ ਵਲੋਂ 'ਪੰਜਾਬੀ ਸੂਬਾ--ਜ਼ਿੰਦਾਬਾਦ' ਉਤੇ ਪਾਬੰਦੀ ਵਿਰੁਧ ਮੋਰਚਾ ਲਾਉਣ ਦਾ ਫ਼ੈਸਲਾ।
  • 1967 ਪੁਲਾੜ ਯਾਤਰੀ ਵਲਾਦੀਮੀਰ ਕੋਮਰੋਵ ਦੀ ਪੈਰਾਸ਼ੂਟ ਨਾ ਖੁਲਣ ਕਾਰਨ ਮੌਤ ਹੋਈ। ਉਹ ਪਹਿਲੇ ਪੁਲਾੜ ਯਾਤਰੀ ਸਨ ਜਿਹਨਾਂ ਦੀ ਮੌਤ ਪੁਲਾੜ ਖੋਜ ਸਮੇਂ ਹੋਈ।
  • 1970 ਚੀਨ ਨੇ ਪਹਿਲਾ ਪੁਲਾੜ ਸੈਟੇਲਾਈਟ ਡੌਂਗ ਫਾਂਗ ਹੌਂਗ ਲਾਂਚ ਕੀਤਾ ਗਿਆ।
Remove ads

ਜਨਮ

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads