ਪਟਿਆਲਾ ਹਾਊਸ ਦਿੱਲੀ ਵਿੱਚ ਪਟਿਆਲਾ ਦੇ ਮਹਾਰਾਜੇ ਦਾ ਪੁਰਾਣਾ ਨਿਵਾਸ ਹੈ। ਇਹ ਮੱਧ ਦਿੱਲੀ, ਭਾਰਤ ਵਿੱਚ ਇੰਡੀਆ ਗੇਟ ਦੇ ਨੇੜੇ ਸਥਿਤ ਹੈ।