ਰਾਏਬਰੇਲੀ ਜੰਕਸ਼ਨ ਰੇਲਵੇ ਸਟੇਸ਼ਨ
ਰਾਏਬਰੇਲੀ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਰਾਏਬਰੇਲੀ ਜ਼ਿਲ੍ਹੇ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ R.B.L ਹੈ। ਇਹ ਰਾਏਬਰੇਲੀ ਸ਼ਹਿਰ ਦੀ ਸੇਵਾ ਕਰਦਾ ਹੈ। ਸ਼ਹਿਰ ਦੇ ਮੁੱਖ ਸਟੇਸ਼ਨ ਵਿੱਚ ਛੇ ਪਲੇਟਫਾਰਮ ਹਨ। ਇਸ ਵਿੱਚ ਪਾਣੀ ਅਤੇ ਸਾਫ ਸਫਾਈ ਸਮੇਤ ਹੋਰ ਕਾਫੀ ਸਹੂਲਤਾਂ ਹਨ।
Read article
Nearby Places
ਰਾਏਬਰੇਲੀ ਲੋਕ ਸਭਾ ਹਲਕਾ