ਰਾਜਗੜ੍ਹ, ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦਾ ਪਿੰਡਰਾਜਗੜ੍ਹ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਲੁਧਿਆਣਾ ਤੋਂ ਪੂਰਬ ਵੱਲ 19 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਦੋਰਾਹਾ ਤੋਂ 6 ਕਿਲੋਮੀਟਰ ਦੂਰ ਹੈ।ਕੌਮੀ ਸ਼ਾਹਰਾਹ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 86 ਕਿਲੋਮੀਟਰ ਦੂਰ ਹੈ। ਇਸ ਪਿੰਡ ਵਿਚ ਸੰਸਾਰ ਪ੍ਰਸਿੱਧ ਸ਼ੀਸਿਆਂ ਵਾਲਾ ਗੁਰੂਦਵਾਰਾ ਸਾਹਿਬ ਵੀ ਇਸੇ ਪਿੰਡ ਵਿਚ ਮੌਜੂਦ ਹੈ। ਜਿਸ ਨੂੰ ਦੇਖਣ ਵਾਸਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਰਾਜਗੜ੍ਹ ਦੇ ਨਾਲ ਲਗਦੇ ਪਿੰਡ ਹਨ। ਬਿਲਗਾ, ਅਜਨੌਦ, ਜੈਪੁਰਾ, ਦੋਰਾਹਾ, ਅੜੈਚਾ ਰਾਜਗੜ੍ਹ ਦੇ ਨੇੜਲੇ ਪਿੰਡ ਹਨ। ਰਾਜਗੜ੍ਹ ਦੱਖਣ ਵੱਲ ਡੇਹਲੋਂ ਤਹਿਸੀਲ, ਪੂਰਬ ਵੱਲ ਸਮਰਾਲਾ ਤਹਿਸੀਲ, ਪੂਰਬ ਵੱਲ ਖੰਨਾ ਤਹਿਸੀਲ, ਉੱਤਰ ਵੱਲ ਲੁਧਿਆਣਾ-2 ਤਹਿਸੀਲ ਨਾਲ ਘਿਰਿਆ ਹੋਇਆ ਹੈ।
Read article
Nearby Places
ਪਾਇਲ, ਭਾਰਤ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਕਸਬਾ
ਘਲੋਟੀ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਲਾਪਰਾਂ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਕੋਟ ਸੇਖੋਂ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਬਿਸ਼ਨਪੁਰਾ, ਲੁਧਿਆਣਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਦੋਰਾਹਾ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤ
ਸਾਹਨੇਵਾਲ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤ
ਲਾਢੋਵਾਲ ਰੇਲਵੇ ਸਟੇਸ਼ਨ