ਰਾਜਸਥਾਨ ਕੇਂਦਰੀ ਯੂਨੀਵਰਸਿਟੀ
ਰਾਜਸਥਾਨ ਕੇਂਦਰੀ ਯੂਨੀਵਰਸਿਟੀ ਜਿਸਨੂੰ ਕਿ ਸੀਯੂਰਾਜ ਵੀ ਕਿਹਾ ਜਾਂਦਾ ਹੈ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਰਾਜਸਥਾਨ ਦੇ ਨਗਰ ਅਜਮੇਰ ਨੇੜੇ ਸਥਾਪਿਤ ਹੈ। ਇਸ ਯੂਨੀਵਰਸਿਟੀ ਦੇ ਦਸ ਸਕੂਲ, ਵੀਹ ਅਕਾਦਮਿਕ ਵਿਭਾਗ ਅਤੇ ਇੱਕ ਕਮਿਊਨਿਟੀ ਕਾਲਜ ਹੈ, ਜਿਸ ਵਿੱਚ ਹਰ ਵਿਸ਼ੇ ਸੰਬੰਧੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਯੂਨੀਵਰਸਿਟੀ ਵਿੱਚ ਭਾਰਤ ਦੇ 23 ਰਾਜਾਂ ਵਿੱਚੋਂ ਵਿਦਿਆਰਥੀ ਪੜ੍ਹਨ ਲੲੀ ਆਉਂਦੇ ਹਨ।
Read article