ਅਟਾਰੀ ਵਿਧਾਨ ਸਭਾ ਹਲਕਾ
ਅਟਾਰੀ ਵਿਧਾਨ ਸਭਾ ਹਲਕਾ ਜਿਸ ਦਾ ਵਿਧਾਨ ਸਭਾ ਨੰ: 20 ਹੈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਵਿਧਾਨ ਸਭਾ ਹਲਕਾ ਅਟਾਰੀ (ਰਿਜ਼ਰਵ) ਇੱਕ ਨਿਰੋਲ ਪੇਂਡੂ ਹਲਕਾ ਹੈ। ਇਹ ਹਲਕਾ 20 ਸਾਲਾਂ ਤੋਂ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ 1997 ਤੋਂ ਲਗਾਤਾਰ ਚਾਰ ਵਾਰ ਇਹ ਸੀਟ ਜਿੱਤ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਸ: ਤਰਸੇਮ ਸਿੰਘ ਡੀ. ਸੀ। ਨੇ ਇਹ ਸੀਟ ਚਾਰ ਵਾਰ ਦੇ ਜੇਤੂ ਨੂੰ ਹਰਾ ਕਿ ਜਿੱਤ ਲਈ ਹੈ। ਤਰਸੇਮ ਸਿੰਘ ਡੀ. ਸੀ। ਜੋ ਆਮਦਨ ਕਰ ਵਿਭਾਗ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਹਨ।
Read article