ਅਮਰੀਕੀ ਰਾਜਾਂ ਦਾ ਸੰਗਠਨ
ਅਮਰੀਕੀ ਰਾਜਾਂ ਦਾ ਸੰਗਠਨ ਜਾਂ ਓ.ਏ.ਐਸ ਜਾਂ ਓ.ਈ.ਏ, ਇੱਕ ਮਹਾਂਦੀਪੀ ਸੰਸਥਾ ਹੈ ਜੋ 30 ਅਪ੍ਰੈਲ 1948 ਨੂੰ ਸਥਾਈ ਇਕਮੁੱਠਤਾ ਅਤੇ ਉਸਦੇ ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਲਈ ਬਣਾਈ ਗਈ ਸੀ। ਸੰਯੁਕਤ ਰਾਜ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਹੈੱਡਕੁਆਟਰ ਵਾਲੀ ਓ.ਏ.ਐਸ ਸੰਸਥਾ ਦੇ ਮੈਂਬਰ ਅਮਰੀਕਾ ਦੇ 35 ਸੁਤੰਤਰ ਰਾਜ ਹਨ। 26 ਮਈ 2015 ਤੱਕ, ਓਏਸ ਦੇ ਸਕੱਤਰ ਜਨਰਲ ਲੁਇਸ ਅਲਮਾਗਰੋ ਹਨ।
Read article