Map Graph

ਅਰੁਣਾਚਲ ਪ੍ਰਦੇਸ਼

ਅਰੁਣਾਚਲ ਪ੍ਰਦੇਸ਼ ਭਾਰਤ ਦੇ ਉੱਤਰ ਪੂਰਬ ਵਿੱਚ ਸਥਿਤ ਹੈ। 20 ਫਰਵਰੀ 1987 ਨੂੰ ਇਸਨੂੰ ਰਾਜ ਦਾ ਦਰਜਾ ਦੇ ਦਿੱਤਾ ਗਿਆ ਸੀ। ਈਟਾਨਗਰ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਹੈ।

Read article
ਤਸਵੀਰ:IN-AR.svg