Map Graph

ਆਹਲੂਪੁਰ

ਮਾਨਸਾ ਜ਼ਿਲ੍ਹੇ ਦਾ ਪਿੰਡ

ਆਹਲੂਪੁਰ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2011 ਵਿੱਚ ਆਹਲੂਪੁਰ ਦੀ ਅਬਾਦੀ 5291 ਸੀ। ਇਸ ਦਾ ਖੇਤਰਫ਼ਲ 16.1 ਵਰਗ ਕਿਲੋਮੀਟਰ ਹੈ। ਪਿੰਡ ਹਰਿਆਣਾ ਦੀ ਹੱਦ ਦੇ ਨੇੜੇ ਵਸਿਆ ਹੋਇਆ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ।

Read article