Map Graph

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਮੁੰਬਈ ਸ਼ਹਿਰ ਦੇ ਉਤਰ-ਪਛਮ ਵਿੱਚ ਪਵਈ ਝੀਲ ਦੇ ਕੰਢੇ ਸਥਿਤ ਭਾਰਤ ਦੀ ਆਗੂ ਸਵਸ਼ਾਸੀ ਅਭਿਆਂਤਰਿਕੀ ਯੂਨੀਵਰਸਿਟੀ ਹੈ। ਇਹ ਭਾਰਤੀ ਤਕਨੀਕੀ ਸੰਸਥਾਨ ਲੜੀ ਦਾ ਦੂਜਾ ਸਭ ਤੋਂ ਵੱਡਾ ਅਤੇ ਇਹ ਟੈਕਨਾਲੋਜੀ ਦੇ ਭਾਰਤੀ ਸੰਸਥਾਨਾਂ ਦੇ ਸਿਸਟਮ ਦੀ ਦੂਜੀ-ਸਭ ਤੋਂ ਪੁਰਾਣੀ ਸੰਸਥਾ ਹੈ। ਇਹ ਮਹਾਰਾਸ਼ਟਰ ਰਾਜ ਦਾ ਸਭ ਤੋਂ ਵੱਡਾ ਕਾਲਜ ਹੈ।

Read article