ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ
ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ 19 ਜੁਲਾ 1973 ਨੂੰ ਭਾਰਤੀ ਸੰਸਦ ਦੇ ਐਕਟ ਅਧੀਨ ਸਥਾਪਿਤ ਕੀਤੀ ਗ ਸੀ। ਇਹ ਯੂਨੀਵਰਸਿਟੀ ਭਾਰਤੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਇੱਕ ਪਹਾਡ਼ੀ ਖੇਤਰ ਵਿੱਚ ਸਥਿਤ ਹੈ। ਇਹ ਯੂਨੀਵਰਸਿਟੀ ਸਿੱਖਿਆ ਪੱਖੋਂ ਕਾਫੀ ਉੱਚ-ਪੱਧਰੀ ਯੂਨੀਵਰਸਿਟੀ ਹੈ।
Read article


