Map Graph

ਕਾਂਝਲੀ ਜਲਗਾਹ

ਕਾਂਝਲੀ ਜਲਗਾਹ, ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜਿਲੇ ਵਿੱਚ ਪੈਂਦੀ ਇੱਕ ਮਸਨੂਈ ਜਲਗਾਹ ਹੈ ਜੋ 1870 ਵਿੱਚ ਸਿੰਚਾਈ ਦੇ ਮੰਤਵ ਲਈ ਬਣਾਈ ਗਈ ਸੀ।ਇਹ ਜਲਗਾਹ ਕਾਲੀ ਵੇਈਂ,ਜੋ ਕਿ ਬਿਆਸ ਦਰਿਆ ਵਿਚੋਂ ਨਿਕਲਦੀ ਹੈ, ਦੇ ਵਹਾਓ ਨੂੰ ਬੰਨ ਮਾਰਕੇ ਬਣਾਈ ਗਈ ਸੀ। ਇਸ ਜਲਗਾਹ ਨੂੰ 2002 ਵਿੱਚ ਰਾਮਸਰ ਸਮਝੌਤਾ ਅਨੁਸਾਰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਵਾਲਾ ਰੁਤਬਾ ਦਿੱਤਾ ਗਿਆ ਸੀ

Read article