ਕੈਨ
ਫ਼ਰਾਂਸ ਦਾ ਸ਼ਹਿਰਕੈਨ ਫ਼ਰਾਂਸੀਸੀ ਰਿਵੀਐਰਾ ਵਿੱਚ ਵਸਿਆ ਇੱਕ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਅਸਥਾਨ ਅਤੇ ਸਲਾਨਾ ਕਾਨ ਫ਼ਿਲਮ ਤਿਉਹਾਰ ਦਾ ਮੇਜ਼ਬਾਨ ਹੈ। ਇਹ ਫ਼ਰਾਂਸ ਦੇ ਆਲਪ-ਤਟਵਰਤੀ ਵਿਭਾਗ ਵਿੱਚ ਸਥਿਤ ਇੱਕ ਕਮਿਊਨ ਹੈ।
Read article
ਕੈਨ ਫ਼ਰਾਂਸੀਸੀ ਰਿਵੀਐਰਾ ਵਿੱਚ ਵਸਿਆ ਇੱਕ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਅਸਥਾਨ ਅਤੇ ਸਲਾਨਾ ਕਾਨ ਫ਼ਿਲਮ ਤਿਉਹਾਰ ਦਾ ਮੇਜ਼ਬਾਨ ਹੈ। ਇਹ ਫ਼ਰਾਂਸ ਦੇ ਆਲਪ-ਤਟਵਰਤੀ ਵਿਭਾਗ ਵਿੱਚ ਸਥਿਤ ਇੱਕ ਕਮਿਊਨ ਹੈ।