ਕੈਮਲੂਪਸ ਝੀਲ
ਕੈਮਲੂਪਸ ਝੀਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਕੈਮਲੂਪਸ ਦੇ ਐਨ ਪੱਛਮ ਵੱਲ ਥਾਮਸਨ ਦਰਿਆ ਤੇ ਸਥਿਤ ਹੈ। ਇਹ ਝੀਲ 1.6 ਕਿਮੀ ਚੌੜੀ, 29 ਕਿਮੀ ਲੰਮੀ ਅਤੇ 152 ਮੀਟਰ ਡੂੰਘੀ ਹੈ।
Read article