ਕੈਲੀਫ਼ੋਰਨੀਆ ਦੀ ਖਾੜੀ
ਕੈਲੀਫ਼ੋਰਨੀਆ ਦੀ ਖਾੜੀ ਪਾਣੀ ਦਾ ਇੱਕ ਪਿੰਡ ਹੈ ਜੋ ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਨੂੰ ਮੈਕਸੀਕੀ ਮੁੱਖਦੀਪ ਤੋਂ ਵੱਖ ਕਰਦਾ ਹੈ। ਇਸ ਦੀਆਂ ਹੱਦਾਂ ਮੈਕਸੀਕੀ ਰਾਜਾਂ ਹੇਠਲਾ ਕੈਲੀਫ਼ੋਰਨੀਆ, ਦੱਖਣੀ ਹੇਠਲਾ ਕੈਲੀਫ਼ੋਰਨੀਆ, ਸੋਨੋਰਾ ਅਤੇ ਸਿਨਾਲੋਆ ਨਾਲ਼ ਲਗਭਗ 4,000 ਕਿ.ਮੀ. ਦੀ ਤਟਰੇਖਾ ਨਾਲ਼ ਲੱਗਦੀਆਂ ਹਨ। ਇਸ ਖਾੜੀ ਵਿੱਚ ਡਿੱਗਣ ਵਾਲੇ ਦਰਿਆਵਾਂ ਵਿੱਚ ਕੋਲੋਰਾਡੋ, ਮਾਇਓ, ਸਿਨਾਲੋਆ, ਸੋਨੋਰਾ ਅਤੇ ਯਾਕੀ ਸ਼ਾਮਲ ਹਨ। ਇਸ ਦਾ ਖੇਤਰਫਲ ਲਗਭਗ 160,000 ਵਰਗ ਕਿ.ਮੀ. ਹੈ।
Read article