ਜੋਗਾ
ਮਾਨਸਾ ਜ਼ਿਲ੍ਹੇ ਦਾ ਪਿੰਡਜੋਗਾ ਪੰਜਾਬ ਦੇ ਜ਼ਿਲਾ ਤੇ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ। 2001 ਵਿੱਚ ਜੋਗਾ ਦੀ ਅਬਾਦੀ 9325 ਸੀ। ਇਸ ਦਾ ਖੇਤਰਫ਼ਲ 35.84 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ-ਬਰਨਾਲਾ ਰੋਡ ਤੇ ਮਾਨਸਾ ਤੋਂ 22 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ ਬਰਨਾਲਾ ਤੋ 28 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।
Read article