ਦਲੇਲ ਸਿੰਘ ਵਾਲਾ
ਮਾਨਸਾ ਜ਼ਿਲ੍ਹੇ ਦਾ ਪਿੰਡਦਲੇਲ ਸਿੰਘ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ। 2001 ਵਿੱਚ ਦਲੇਲ ਸਿੰਘ ਵਾਲਾ ਦੀ ਅਬਾਦੀ 2752 ਸੀ। ਇਸ ਦਾ ਖੇਤਰਫ਼ਲ 9.38 ਕਿ. ਮੀ. ਵਰਗ ਹੈ। ਦਲੇਲ ਸਿੰਘ ਵਾਲਾ ਪਿੰਡ 1855-56 ਈਸਵੀ ਵਿੱਚ ਬੁਰਜ ਹਰੀ,ਝਾੜੋਂ,ਬਦਰਾ,ਕੁੰਬੜਵਾਲ ਅਤੇ ਖਿਆਲੇ ਤੋਂ ਆਏ ਲੋਕਾਂ ਦੁਵਰਾ ਵਸਿਆ ਗਿਆ।
Read article