Map Graph

ਪਾਂਡੀਚਰੀ ਯੂਨੀਵਰਸਿਟੀ

ਪਾਂਡੀਚਰੀ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ਼ ਪਾਂਡੀਚਰੀ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1985 ਵਿੱਚ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦੇ ਕੁੱਲ 87 ਮਾਨਤਾ-ਪ੍ਰਾਪਤ ਕਾਲਜਾਂ ਵਿੱਚ ਲਗਭਗ 35,000 ਵਿਦਿਆਰਥੀ ਪੜ੍ਹਦੇ ਹਨ। ਯੂਨੀਵਰਸਿਟੀ ਕੈਂਪਸ ਵਿੱਚ ਲਗਭਗ 6,500 ਵਿਦਿਆਰਥੀ ਪੜ੍ਹਦੇ ਹਨ। 2013 ਵਿੱਚ ਕੀਤੇ ਸਰਵੇ ਅਨੁਸਾਰ ਪਾਂਡੀਚਰੀ ਯੂਨੀਵਰਸਿਟੀ ਭਾਰਤ ਦੀਆਂ ਸਰਵੋਤਮ 10 ਯੂਨੀਵਰਸਿਟੀਆਂ ਵਿੱਚੋਂ ਇੱਕ ਯੂਨੀਵਰਸਿਟੀ ਸੀ। ਅਪ੍ਰੈਲ 2016 ਵਿੱਚ ਐੱਨ.ਆਈ.ਆਰ.ਐੱਫ਼. ਦੁਆਰਾ ਪ੍ਰਦਰਸ਼ਿਤ ਕੀਤੀ ਰਿਪੋਰਟ ਮੁਤਾਬਿਕ ਪਾਂਡੀਚਰੀ ਯੂਨੀਵਰਸਿਟੀ 13ਵੇਂ ਸਥਾਨ 'ਤੇ ਹੈ।

Read article
Nearby Places
Thumbnail
ਔਰੋਵਿਲ