Map Graph

ਪਿਪਲੀ

ਸਿਰਸਾ ਜ਼ਿਲ੍ਹਾ, ਹਰਿਆਣਾ, ਭਾਰਤ ਦਾ ਪਿੰਡ

ਪਿਪਲੀ, ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਸ ਦਾ ਪਿੰਨ ਕੋਡ 125201 ਹੈ।

Read article
ਤਸਵੀਰ:India_Haryana_location_map.svgਤਸਵੀਰ:Government_Senior_Secondary_School_Pipli.jpgਤਸਵੀਰ:Village_Gate_of_Pipli,Sirsa.jpg