ਬਾਚਾ ਖ਼ਾਨ ਯੂਨੀਵਰਸਿਟੀ
ਬਾਚਾ ਖ਼ਾਨ ਯੂਨੀਵਰਸਿਟੀ ਇੱਕ ਪਬਲਿਕ ਯੂਨੀਵਰਸਿਟੀ ਹੈ ਜੋ ਚਰਸੱਦਾ, ਖ਼ੈਬਰ ਪਖ਼ਤੁਨਖ਼ਵਾ, ਪਾਕਿਸਤਾਨ ਵਿਖੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਨਾਂ ਖ਼ਾਨ ਅਬਦੁਲ ਗ਼ਫ਼ਾਰ ਖ਼ਾਨ ਦੇ ਨਾਂ ਉੱਪਰ ਰੱਖਿਆ ਗਿਆ। ਇਸ ਯੂਨੀਵਰਸਿਟੀ ਦੀ ਸਥਾਪਨਾ 3 ਜੁਲਾਈ, 2012 ਨੂੰ ਚਰਸੱਦਾ ਵਿਖੇ ਕੀਤੀ ਗਈ ਜਿਸਦਾ ਮਕਸਦ ਪਾਕਿਸਤਾਨ ਲਈ ਖੋਜ ਅਤੇ ਸਿੱਖਿਆ ਲਈ ਪ੍ਰਗਤੀਸ਼ੀਲ ਗਿਆਨ ਅਤੇ ਇਲਮ ਵਾਧਾ ਕਰਨਾ ਸੀ।
Read article